loader image

ਡਾਇਲਾਗ ਪੰਜਾਬੀ

 

ਡਾਇਲਾਗ ਟੈਲੀਕਮਿਊਨੀਕੇਸ਼ਨਜ਼ ਦੀ ਸਹਾਇਕ ਕੰਪਨੀ

ਡਾਇਲਾਗ ਟੈਲੀਕਮਿਊਨੀਕੇਸ਼ਨਜ਼ ਕਾਰਪੋਰੇਸ਼ਨਜ਼ ਕੈਨੇਡਾ ਦੀ ਕੰਪਨੀ ਹੈ ਜੋ ਟੋਰੰਟੋ ਵਿੱਚ ਸਥਿਤ ਹੈ |
1998 ਤੋਂ ਸਾਡੀ ਮਜ਼ਬੂਤ ਨੀਂਹ ਪੱਕੇ ਅਸੂਲਾਂ ਤੇ ਕਦਰਾਂ ਕੀਮਤਾਂ ਤੇ ਟਿਕੀ ਹੋਈ ਹੈ :

  • ग्ਗ੍ਰਾਹਕ ਸੇਵਾ ਨੂੰ ਲੈ ਕੇ ਨਿੱਜੀ ਪਹੁੰਚ
  • ਮਿੱਤਰਤਾਪੂਰਵਕ ਅਤੇ ਜਿੰਮੇਦਾਰ
  • ਭਰੋਸੇਯੋਗ ਉਤਪਾਦ ਅਤੇ ਸੇਵਾਵਾਂ
  • ਕਿਫਾਇਤੀ ਕੀਮਤਾਂ

ਸਾਡਾ ਸੁਨੇਹਾ

ਸਾਡਾ ਨਵਾਂ ਬ੍ਰਾਂਡ, ਡਾਇਲਾਗ ਪੰਜਾਬੀ, ਪੰਜਾਬੀ ਕੈਨੇਡੀਅਨਜ਼ ਅਤੇ ਓਹਨਾ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜਨ ਲਈ ਵਚਨਬੱਧ ਹੈ | ਸਾਰਾ ਸੰਸਾਰ ਇਕ ਪਰਿਵਾਰ ਹੈ’, ਸਾਡੀ ਵਿਚਾਰਧਾਰਾ ਦਾ ਮੁੱਖ ਨਾਅਰਾ ਹੈ | ਸਾਡਾ ਮਕਸਦ ਉਹਨਾਂ ਲੋਕਾਂ ਨੂੰ ਸਭ ਤੋਂ ਵਧੀਆ ਸੇਵਾਵਾਂ ਪ੍ਰਦਾਨ ਕਰਨਾ ਹੈ ਜਿੰਨਾ ਦੇ ਦਿਲਾਂ ਵਿਚ ਆਪਣੀ ਮਾਂ ਭੂਮੀ ਦੀ ਖੁਸ਼ਬੂ ਵੱਸੀ ਹੋਈ ਹੈ |ਅਸੀਂ ਤੁਹਾਨੂੰ ਤੁਹਾਡੀ ਪਰੰਪਰਾ ਨਾਲ ਜੋੜਨਾ ਚਾਹੁੰਦੇ ਹਾਂ ਜਿਹੜੀ ਤੁਹਾਨੂੰ ਤੁਹਾਡੇ ਸੱਭਿਆਚਾਰਕ ਵਿਰਸੇ ਦੀ ਯਾਦ ਦਿਵਾਏਗੀ |

ਡਾਇਲਾਗ ਅੰਤਰ

ਸਭਿਆਚਾਰਕ ਅੰਤਰ

ਸੱਭਿਆਚਾਰਕ ਅੰਤਰ: ਸਾਡੀਆਂ ਕਦਰਾਂ ਕੀਮਤਾਂ ਤੇ ਵਾਅਦਿਆਂ ਵਿੱਚ ਸੱਭਿਆਚਾਰਕ ਅੰਤਰ

ਬਿਜ਼ਿਨਸ ਪਾਰਟਨਰਸ਼ਿਪ

ਬਿਜ਼ਿਨੈੱਸ ਪਾਰਟਨਰਸ਼ਿਪ: ਵੱਖ ਵੱਖ ਵਪਾਰਕ ਅਦਾਰਿਆਂ ਨਾਲ ਮਿਲ ਕੇ ਡਾਇਲਾਗ ਦੀ ਆਵਾਜ਼ ਪੰਜਾਬੀ ਕਮਿਊਨਟੀ ਤਕ ਪਹੁੰਚਾਉਣਾ

ਵਿਰਸੇ ਨਾਲ ਭਰਪੂਰ ਇਨਵਾਇਸ

ਵਿਰਸਾ ਸਮੋਈ ਇਨਵਾਇਸ: ਇਨਵਾਇਸ ਵਿੱਚ ਪਾਓ ਆਪਣੇ ਵਿਰਸੇ ਦੇ ਵੱਖ ਵੱਖ ਰੰਗ

ਲੋਕਲ ਪਹੁੰਚ

ਲੋਕਲ ਪਹੁੰਚ : ਮੀਡਿਆ ਤੇ ਮੇਲਿਆਂ ਦਾ ਹਿੱਸਾ ਬਣ ਕੇ ਲੋਕਾਂ ਤਕ ਪਹੁੰਚਣਾ

ਸਰਬਤ ਦੇ ਭਲੇ ਵਾਲੇ ਕਾਰਜ

ਸਰਬੱਤ ਦੇ ਭਲੇ ਵਾਲੇ ਕਾਰਜ: ਸਾਡੀ ਪੂਰੀ ਕੋਸ਼ਿਸ਼ ਸਰਬੱਤ ਵਾਲੇ ਕਾਰਜਾਂ ਵਿੱਚ ਸ਼ਮੂਲੀਅਤ ਕਰਨੀ

ਗ੍ਰਾਹਕ ਸੇਵਾ

ਗ੍ਰਾਹਕ ਸੇਵਾ : ਸਾਡੀ ਕੋਸ਼ਿਸ਼ ਪੰਜਾਬੀ ਭਾਸ਼ਾ ਵਿੱਚ ਗ੍ਰਾਹਕ ਸੇਵਾ ਪ੍ਰਦਾਨ ਕਰਨਾ

ਸਾਡੇ ਡਾਇਲਾਗ ਪਰਿਵਾਰ ਦਾ ਹਿੱਸਾ ਬਣੋ
ਗ੍ਰਾਹਕ ਸੇਵਾ ਅਧਿਕਾਰੀ ਨਾਲ ਪੰਜਾਬੀ ਵਿੱਚ ਗੱਲ ਕਰੋ
1-844-448VAADA(448-2232)
ਈ-ਮੇਲ ਕਰੋ
vaada@diallog.com
ਸਾਡੇ ਰੈਫਰਲ ਪ੍ਰੋਗਰਾਮ ਦਾ ਹਿੱਸਾ ਬਣੋ
ਹਰ ਰੈਫਰਲ ਤੇ $50 ਪਾਓ

ਅਸੀਂ ਕਿਉਂ?

ਅਸੀਂ ਤੁਹਾਡੇ ਸੱਭਿਆਚਾਰਕ ਵਿਰਸੇ ਦਾ ਹਿੱਸਾ ਹਾਂ ਅਤੇ ਇਸ ਗੱਲ ਤੋਂ ਭਲੀ ਭਾਂਤ ਜਾਣੂ ਹਾਂ ਕਿ ਤੁਸੀਂ ਇੱਥੇ ਆਪਣੀ ਨਵੀਂ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਲਈ ਫ਼ਿਕਰਮੰਦ ਹੋ | ਆਓ ਅਸੀਂ ਤੁਹਾਨੂੰ ਤੁਹਾਡੀਆਂ ਯਾਦਾਂ ਦੀਆਂ ਗਲੀਆਂ ਵਿੱਚ ਲੈ ਕੇ ਚਲਦੇ ਹਾਂ,ਜਿਥੇ ਤੁਹਾਨੂੰ ਆਪਣੀ ਮਿੱਟੀ ਦੀ ਖੁਸ਼ਬੂ ਮਹਿਸੂਸ ਹੋਵੇਗੀ |

ਹਰ ਵੇਲੇ ਨੈੱਟਵਰਕ ਦੀ ਉਪਲਬੱਧਤਾ

ਘਰੇਲੂ ਫੋਨ ਬੰਡਲ

24 ਘੰਟੇ ਟੈਕਨੀਕਲ ਸਹਾਇਤਾ

ਤੇਜ਼ ਗਤੀ ਵਾਲਾ ਇੰਟਰਨੈੱਟ

$50 ਦਾ ਰੈਫਰਲ ਕਰੈਡਿਟ

ਅਨਲਿਮਿਟੇਡ ਡਾਊਨਲੋਡਿੰਗ

ਕੋਈ ਕੰਟ੍ਰੈਕਟ ਨਹੀਂ

ਕੋਈ ਛੁਪੀ ਲਾਗਤ ਨਹੀਂ

ਕੋਈ ਕਰੈਡਿਟ ਚੈੱਕ ਨਹੀਂ

ਸ਼ਾਮਿਲ ਹੋਣ ਲਈ ਤਿਆਰ!! ਇਸ ਲਿੰਕ ਤੇ ਕਲਿਕ ਕਰੋ!

ਤੁਹਾਡੀ ਸਲਾਹ
ਸਾਨੂੰ ਬਹੁਤ ਖੁਸ਼ੀ ਹੋਵੇਗੀ ਜੇਕਰ ਤੁਸੀਂ ਸਾਡੇ ਬ੍ਰਾਂਡ ਦੀ ਸਥਾਪਨਾ ਵਿੱਚ ਸਾਡੀ ਮਦਦ ਕਰੋਗੇ। ਇਸ ਲਈ ਅਸੀਂ ਤੁਹਾਡੇ ਸੁਝਾਵਾਂ ਦਾ ਸਵਾਗਤ ਕਰਦੇ ਹਨ।
ਕਿਰਪਾ ਕਰਕੇ ਸਾਨੂੰ ਦੱਸੋ ਕਿ ਅਸੀਂ ਪੰਜਾਬੀ ਕਮਿਊਨਟੀ ਨੂੰ ਕਿਸ ਤਰ੍ਹਾਂ ਵਧੀਆ ਸੇਵਾ ਪ੍ਰਦਾਨ ਕਰ ਸਕਦੇ ਹਾਂ।